ਸ੍ਰੀ ਆਨੰਦਪੁਰ ਵਿਖੇ ਕਰਵਾਇਆ ਗਿਆ 'ਛਿੰਜ ਮੇਲਾ', ਦੇਖੋ ਜਵਾਨਾਂ ਦਾ ਭੇੜ

Published: 30 October 2017
on channel: Jagbani
718
6

ਸ੍ਰੀ ਆਨੰਦਪੁਰ ਸਾਹਿਬ ਬਲਾਕ ਦੇ ਪਿੰਡ ਦੜੌਲੀ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡ ਵਾਸੀਆਂ ਨੇ ਛਿੰਜਾ ਮੇਲਾ ਕਰਵਾਇਆ..... ਦੂਰੋਂ-ਦੂਰੋਂ ਆਏ ਪਹਿਲਵਾਨਾਂ ਨੇ ਇਸ ਅਖਾੜੇ 'ਚ ਹਿੱਸਾ ਲਿਆ ਤੇ ਜ਼ੋਰ ਅਜ਼ਮਾਇਸ਼ ਕੀਤੀ....51 ਹਜ਼ਾਰ ਦੇ ਇਨਾਮ ਵਾਲੀ ਕੁਸ਼ਤੀ ਮੇਜਰ ਲੀਰਾ ਨੇ ਜਿੱਤ ਲਈ...