ਅਕਾਲੀਆਂ ਦੇ ਮੋਢੇ 'ਤੇ ਰੱਖ ਕੇ ਕਾਂਗਰਸ ਨੇ ਚਲਾਈ ਬੰਦੂਕ ?

Published: 30 October 2017
on channel: Jagbani
971
2

ਪੰਜਾਬ 'ਚ ਬਿਜਲੀ ਰੇਟਾਂ 'ਚ ਵਾਧੇ ਲਈ ਕਾਂਗਰਸ ਸਰਕਾਰ ਪਿਛਲੀ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ, ਜਿਸਤੇ ਸਾਬਕਾ ਮੁੱਖ ਮੰਤਰੀ ਨੇ ਵਿਰੋਧ ਜਤਾਇਆ ਹੈ। ਪ੍ਰਕਾਸ਼ ਸਿੰਘ ਬਾਦਲ ਮੁਤਾਬਕ ਕਾਂਗਰਸ ਸਰਕਾਰ ਹੁਣ ਆਪਣੇ ਗੁਨਾਹਾਂ ਨੂੰ ਛਿਪਾਉਣ ਲਈ ਅਕਾਲੀ ਦਲ ਦੀ ਆੜ ਲੈ ਰਹੀ ਹੈ।