ਓਲੰਪਿਕ ਖਿਡਾਰੀਆਂ ਨੂੰ ਨਿਵੇਕਲੇ ਢੰਗ ਨਾਲ ਦਿੱਤੀਆਂ ਸ਼ੁੱਭਕਾਮਨਾਵਾਂ

Опубликовано: 05 Август 2016
на канале: Jagbani
229
0

ਫਰੀਦਕੋਟ 'ਚ ਲੱਗੇ ਇਸ ਸ਼ੁੱਭਕਾਮਨਾ ਬੋਰਡ 'ਤੇ ਹਸਤਾਖਰ ਕਰਨ ਲਈ ਇਕੱਠੇ ਹੋਏ ਲੋਕ ਖੇਡ ਪ੍ਰੇਮੀ ਹਨ...ਜੋ ਓਲੰਪਿਕ ਖੇਡਣ ਗਏ ਆਪਣੇ ਚਹੇਤੇ ਖਿਡਾਰੀ ਰੁਪਿੰਦਰ ਸਿੰਘ ਨੂੰ ਹਸਤਾਖਰਾਂ ਰਾਹੀਂ ਦੁਆਵਾਂ ਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ